पंजाबी स्टेटस शायरी | ਪੰਜਾਬੀ ਸਟੇਟਸ | Punjabi Status Shayari in Hindi

High Attitude Punjabi Status Shayari in Hindi (पंजाबी स्टेटस शायरी हिंदी / ਪੰਜਾਬੀ ਸਟੇਟਸ) : हेलो दोस्तो! आज इस लेख के माध्यम से हम आपके साथ "Punjabi Status" शेयर करने वाले हैं, उम्मीद करते हैं यह 'पंजाबी स्टेटस' आपको पसंद आएंगे। हमारे पंजाबी भाइयों ने सोशल मीडिया पर कहा था कि मैं पंजाबी स्टेटस शायरी की एक पोस्ट लिखकर शेयर करूं, इसीलिए आज इस पोस्ट के माध्यम से आप सभी पंजाबी भाइयों के लिए "Punjabi Status Shayari" शेयर कर रहा हूं। उम्मीद करता हूं यह लेख आपके लिए महत्वपूर्ण साबित होगा और आपको पंजाबी स्टेटस पसंद आएंगे।

High Attitude Punjabi Status Shayari in Hindi (पंजाबी स्टेटस शायरी हिंदी) 

Punjabi Status

🔹ओह पुत्त सयाने कहंदे आ
ओ सां इक्को जेहे हुँदै जदों 2 भजदे
जेह्ड़े वर्दे बदल कदे नहिओ गज्ज दे
तेरे वरगे दा झग्गा झट नाप देयी दा
ओह गुमशुदा आले पर्चे ते छाप देई दा
लगी समज !


🔹ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ


🔹खून विच्च जट्ट ने रक्खी नही चलाकी
जवा सिद्धे आ तरीके जिन्दगी ज्युन दे


🔹ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ


🔹खौफ तूं साडा उहनां तो पुच्छ
जेहड़े आपणीया सहेली नूं कहन्दे आ कि.
इहनूं Block करदे


🔹ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ


🔹माँ पियो तों कदे दूर नहीं लंगींदा
सच्च कहनो किसे दे मूहरे नहीं संगीं दा
राह जांदी कुड़ी देख के ,कदे नहीं खंगीं दा
रब्ब दी रज़ा विच्च मौज माणी दी, ते सरबत दा भला मंगींदा


🔹ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ


🔹बरसात विच अस्सी पाणी बनके वग्ग जाना
पतझड़ विच अस्सी फुल बनके झड़ जाना
की होया जे अस्सी तैनूं तंग करदे हां
इक दिन अस्सी तैनूं दस्से बिना ही टुर जाना।


🔹ਦਰਦਾ ਦੇ  ਪਿਆਲੇ  ਨੂ ਪੀ ਲਵਾਂਗਾ ਮੈਂ , ਤੇਰੇ ਬੇਗੇਰ ਜਿੰਦਗੀ ਜੀਅ  ਲਵਾਂਗਾ ਮੈਂ

Punjabi Status in Hindi (पंजाबी स्टेटस हिंदी)

Punjabi Status hindi

🔹दुनिया विच उंझ भावें कुझ औखा नहीं
पर सानूं भुल जाना वी सौखा नहीं
मुड़ मुड़ के अस्सी दिल दे तार हिला जावांगे
रोज किसे ना किसे गल ते चेते आ ही जावांगे


🔹ਦਿਨ - ਰਾਤ ਅਸੀਂ ਫ਼ਰਿਆਦ  ਕਰਦੇ ਹਾਂ, ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ


🔹ikk sone da challa..,
ikk chandi da challa..,
mainu os ghar mangi maa meriye,,,
jehda putt ikkala ikkala…


🔹ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ


🔹Rakhe aa Scale jina ̔uci sauca de
Libaṛe liphaphe feem de ni caṭade


🔹ਆਵਾਰਾ ਗਲੀਆਂ ਵਿਚ, ਮੈਂ ਤੇ  ਮੇਰੀ  ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।


🔹SoCh Aa ਸਿਆਸੀ Par Aashqii Ton Door…
ਯਾਰਾ Naal SMe Nu ਬਿਤਾਈ Da…


🔹ਬੈਠ ਕੇ ਤਨਹਾ ਮੈਂ  ਤੈਨੂੰ ਯਾਦ ਕਰਦਾ ਹਾਂ, ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |


🔹Mere varga hor mil jau, #kamliyee eh tera Vehm aa,..✌🏻
Single piece bnaya #rabb ne OH v poora #kaim aa


🔹ਕੌਣ ਪੁੱਛਦਾ  ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ.....

Punjabi Shayari in Hindi (पंजाबी शायरी इन हिंदी)

Attitude Punjabi Status

🔹Bhed koi ni pa sakada bai rab🙏 de ranga da…
Kado daṇa paṇi muka jaṇa ha 👳yara malaga da…


🔹ਇਹ ਉਹ ਜ਼ਮਾਨਾ ਹੈ,  ਜਿਸਦੀ ਜਿਨ੍ਹੀ  ਪਰਵਾਹ ਕਰੋਗੇ  ਉਹ ਉਨ੍ਹਾਂ ਹੀ ਬੇਪਰਵਾਹ  ਹੋ ਕੇ ਨਿਕਲੇਗਾ !


🔹अस्सी बंदे हां नवाबी जिंवें फुल कोई गुलाबी
सानूं कैंदे ने पंजाबी सारा जग जांनदा
अस्सी जित्थे कित्थे जाइये धाक अपनी जमाइये
रोटी रोब नाल खाइये सारा जग जानंदा
लाइये जन्मां तक यारी, यारी जान तों प्यारी
ना करिये गद्दारी सारा जग जानंदा


🔹ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।


🔹Gaddi meri #kaim kardi ae fly
#Tail laa ke kitti ae apan poori #modify
#100 ton naa thalle apan karidi na #drive
Jaandi #sky__high hegi #badi fly
#Gaddi_meri.. Eh one in a #million
#Gaddi_meri.. Eh one in a #million


🔹ਕੌਣ ਪੁੱਛਦਾ  ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ.....


🔹Mind blowing#munda😎body poori #kaim💪e chitte nalo chittiya 👰#firangna v # fan e👌


🔹ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥


🔹Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu!!


🔹ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.

Punjabi Sad Status in Hindi (पंजाबी सैड स्टेटस शायरी)

Punjabi Status hindi

🔹Eh Duniya Badi Hi Kutti Ae, Raj Ohi Krda Jihde Hath Jutti Ae


🔹ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ


🔹Mera Dil, Te Nain dono Rehn dullde _ Tera Pind, Tera Naam  dono nhi bhullde..!!


🔹ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ


🔹Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja G sadke…


🔹ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ  ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.


🔹Dessi jeha Jatt c brandy ho geya, Tere piche lag k trendy ho gya..!!


🔹ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |


🔹Jad Tak sade Dil nu Tera fikar rahuga .. Ohdo Tak status che Tera zikar rahuga…


🔹ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ… ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ

Punjabi Love Status in Hindi (पंजाबी लव स्टेटस हिंदी)

Punjabi Status shayari

🔹Asi Chetak Scooter Utte Beh ke… lai lainde feeling mahgi caraan di…


🔹ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ


🔹Zindgi wich Success hon lye positive Attitude hona Chaida hai….


🔹ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!


🔹Jatt da ‪‎dimag‬ te pind de ‪jawak‬, je vigad jaan ta ‪‎bht‬ made ‪‎hunde‬ aa.


🔹ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


🔹Eh Duniya Badi Hi Kutti Ae, Raj Ohi Krda Jihde Hath Jutti Ae


🔹ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।


🔹Ghaint Sardar Mera Sohna Rabb Ton,,Punia Krawa Sukha Manga Rabb Ton..


🔹ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ  💕💕

Punjabi Attitude Status Shayari (पंजाबी एटीट्यूड स्टेटस)

Punjabi shayari

🔹Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..


🔹ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !


🔹Raat nu 2 type de lok hi jag de ne, _phla pyar karn wala doje jaa kuj life ch karn wala..


🔹ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ..... ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ....!


🔹Chehra ‪‎khaas‬ ni!.. 12 v ‪‎paas‬ ni!.. Munda ‪shikari‬ banda…


🔹ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ


🔹Scooty Activa Naar Di Dil Thar Di, Sade Bullet Di Awaaz Lokan De Kanna De Parde Padd Di


🔹ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ


🔹Tanu Pyaar ta Bahut Karda ha .. Par Dooji hor Nu PATA na lagg jave ise To Darda Haa…???


🔹ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ  ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ


🔹Ki Wafa Milni ohna ton.. Jo Khud Bewaffa ne !


🔹ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ


🔹Jdo kadar krn valeya da mull nhi penda, Ta wafa krn vale vi bewafa ho jande ne..


दोस्तों! "Punjabi Status Shayari" आपको कैसे लगे। अपने विचार एवं सुझाव नीचे कमेंट के माध्यम से हमारे साथ शेयर कर सकते हैं। यदि आपको "पंजाबी स्टेटस शायरियां" पसंद है तो इस पोस्ट को सोशल मीडिया के माध्यम से अपने दोस्तों के साथ शेयर करें। आप भविष्य में भी ऐसे लेख पढ़ना चाहते हैं, तो आप हमारे ब्लॉग Top Hindi Story पर विजिट करते रहिए. यदि आप हमसे संपर्क करना चाहते हैं तो हमारे Contact us पेज और Facebook पेज पर हम से संपर्क कर सकते हैं. धन्यवाद

सभी आर्टिकल देखने के लिए-यहाँ क्लिक करे



संबंधित लेख :